ਪੰਜਾਬੀ ਲੋਕ ਗੀਤ
ਸਦੀਆਂ ਤੋਂ ਲੋਕਾਂ ਦੇ ਜੁਬਾਨ ਤੇ ਰਹਿਣ ਵਾਲੇ ਉਹ ਗੀਤ ਜਿਹਨਾਂ ਦੇ ਲੇਖਕ ਦਾ ਨਹੀਂ ਪਤਾ ਹੁੰਦਾ ਜਾ ਜੋ ਗੀਤ ਸਾਡੇ ਸੱਭਿਆਚਾਰ ਦਾ ਅੰਗ ਬਣ ਜਾਏ ਲੋਕਾਂ ਨੂੰ ਸਦੀਆਂ ਤਕ ਯਾਦ ਰਹਿਣ ਉਹ ਲੋਕ ਗੀਤ ਹਨ
ਪੰਜਾਬੀ ਲੋਕ ਚੜ੍ਹਦੀ ਕਲਾ ਚ ਰਹਿਣ ਵਾਲੇ ਖੁੱਲੇ ਸੁਬਾਹ ਦੇ ਖੁਸ਼ੀ ਗਮੀ ਚ “ਤੇਰਾ ਬਾਹਣਾ ਮੀਠਾ ਲਾਗੇ” ਕਹਿਣ ਵਾਲੇ ਹਨ
ਪੰਜਾਬ ਵਿਚ ਜੰਮਣ ਦੀ ਖੁਸ਼ੀ ਤੋਂ ਬਾਅਦ ਤੇ ਮੌਤ ਦੇ ਸਕੂਨ ਤਕ ਪਹੁੰਚਣ ਤਕ ਹਰ ਇਕ ਖੁਸ਼ੀ ਗਮੀ ਦੇ ਗੀਤ ਹਨ
ਅਸੀਂ ਕੋਸ਼ਿਸ਼ ਕਰਾਂਗੇ ਕੇ ਤੁਹਾਡੇ ਤਕ ਜ਼ਿਆਦਾ ਤੋਂ ਜ਼ਿਆਦਾ ਤੇ ਪੁਰਾਣੇ ਤੋਂ ਪੁਰਾਣੇ ਲੋਕ ਗੀਤ ਪਹੁੰਚ ਸਕੀਏ
ਧੰਨਵਾਦ