punjabi quotes punjabi status – 100 punjabi quotes in punjabi – punjabi quotes on life in punjabi – quotes in punjabi – ਪੰਜਾਬੀ ਸਟੇਟਸ

punjabi quotes punjabi status – punjabi quotes in punjabi – punjabi quotes on life in punjabi – quotes in punjabi – ਪੰਜਾਬੀ ਸਟੇਟਸ

 

1)punjabi quotes punjabi status – ਸਭ ਤੋਂ ਵੱਡਾ ਗੁਰੂ ਠੋਕਰ ਹੈ ਖਾਂਦੇ ਜਾਓ ਸਿੱਖ ਦੇ ਜਾਓ।

2) ਚੁੱਪ ਰਹਿਣਾ ਇਕ ਸਾਧਨਾ ਹੈ ਅਤੇ ਸੋਚ ਸਮਝ ਕੇ ਬੋਲਣਾ ਇੱਕ ਕਲਾ ਹੈ।

3)ਸਫ਼ਲਤਾ ਨੂੰ ਸਿਰ ਤੇ ਚੜ੍ਹਨ ਨਾ ਦਿਓ ,ਅਤੇ ਅਸਫਲਤਾ ਨੂੰ ਦਿਲ ਵਿੱਚ ਉਤਰਨ ਨਾ ਦਿਓ।

4) ਕੁਝ ਖੂਬਸੂਰਤ ਰਸਤੇ ਬਿਨਾਂ ਗਵਾਚਿਆ ਨਹੀਂ ਲੱਭੇ ਜਾ ਸਕਦੇ ।

5) ਕਿਸੇ ਦੇ ਔਗੁਣ ਦੇਖ ਕੇ ਚੁੱਪ ਰਹਿਣਾ ਵੀ ਇਨਸਾਨ ਦਾ ਬਹੁਤ ਵੱਡਾ ਗੁਣ ਹੈ।

6) ਅੱਜਕੱਲ੍ਹ ਮੌਸਮ ਘੱਟ ਬਦਲਦੇ ਨੇ ਤੇ ਇਨਸਾਨ ਜ਼ਿਆਦਾ।

7) ਜਿੱਥੇ ਆਪਣੇ ਹੀ ਦਿਖਾਈ ਨਾ ਦੇਣ ਉਹ ਉਚਾਈ ਕਿਸ ਕੰਮ ਦੀ। – punjabi quotes punjabi status

8)ਬੁੱਲ੍ਹੇ ਸ਼ਾਹ ਇੱਥੇ ਸਭ ਮੁਸਾਫ਼ਿਰ ,ਕਿਸੇ ਨਾ ਇੱਥੇ ਰਹਿਣਾ ,ਆਪਣੀ ਆਪਣੀ ਵਾਟ ਮੁਕਾ ਕੇ ,ਸਭ ਨੂੰ ਮੁੜਨਾ ਪੈਣਾ ।

9) ਹਰ ਵੱਡੀ ਕਾਮਯਾਬੀ ਇਕ ਛੋਟੇ ਸੁਪਨੇ ਤੋਂ ਸ਼ੁਰੂ ਹੁੰਦੀ ਹੈ ।

10) ਜ਼ਿੰਦਗੀ ਤੁਹਾਨੂੰ ਉਹ ਨਹੀਂ ਦੇਵੇਗੀ ਜੋ ਤੁਸੀਂ ਚਾਹੁੰਦੇ ਹੋ ,ਜ਼ਿੰਦਗੀ ਤੁਹਾਨੂੰ ਉਹ ਦੇਵੇਗੀ ਜਿਸ ਦੇ ਤੁਸੀਂ ਕਾਬਿਲ ਹੋ ।

11) ਜ਼ਿੰਦਗੀ ਹਮੇਸ਼ਾ ਇੱਕ ਨਵਾਂ ਮੌਕਾ ਦਿੰਦੀ ਹੈ ,ਸਰਲ ਭਾਸ਼ਾ ਵਿੱਚ ਉਸ ਨੂੰ ਕੱਲ੍ਹ ਕਹਿੰਦੇ ਹਨ।

12) ਜ਼ਿੰਦਗੀ ਵਿੱਚ ਉੱਚਾ ਉੱਠਣ ਲਈ ਕਿਸੇ ਡਿਗਰੀ ਦੀ ਲੋੜ ਨਹੀਂ ,ਸੋਹਣੇ ਸ਼ਬਦ ਹੀ ਬੰਦੇ ਨੂੰ ਬਾਦਸ਼ਾਹ ਬਣਾ ਦਿੰਦੇ ਹਨ।

13) ਜੇਕਰ ਤੁਸੀਂ ਸੱਚਾਈ ਤੇ ਚੱਲ ਰਹੇ ਹੋ,ਤਾਂ ਯਾਦ ਰੱਖੋ ਕਿ ਪ੍ਰਮਾਤਮਾ ਹਮੇਸ਼ਾ ਤੁਹਾਡੇ ਨਾਲ ਹੈ।

14) punjabi quotes punjabi status – ਜ਼ੁਬਾਨ ਦਾ ਕਿਹਾ ਦੁਨੀਆਂ ਸੁਣਦੀ ਹੈ ,ਤੇ ਦਿਲ ਦਾ ਕਿਹਾ ਵਾਹਿਗੁਰੂ ।

15) ਜਿੱਤ ਦੀ ਆਦਤ ਵਧੀਆ ਹੁੰਦੀ ਹੈ ,ਪਰ ਕੁਝ ਰਿਸ਼ਤਿਆਂ ਵਿਚ ਹਾਰ ਜਾਣਾ ਬਿਹਤਰ ਹੁੰਦਾ ਹੈ ।

16) ਮੁਸ਼ਕਿਲਾਂ ਤੋਂ ਬਾਅਦ ਹਾਸਿਲ ਕੀਤੀ ਗਈ ,ਸਫ਼ਲਤਾ ਹੀ ਅਸਲੀ ਆਨੰਦ ਦਿੰਦੀ ਹੈ।

17) ਔਖੇ ਸਮਿਆਂ ਵਿਚ ਸਿੱਖੇ ਸਬਕ ਸਾਰੀ ਜ਼ਿੰਦਗੀ ਕੰਮ ਆਉਂਦੇ ਹਨ।

18) ਵਕਤ ਦੇ ਨਾਲ ਹੀ ਮਿਲਦੇ ਨੇ ਤਜਰਬੇ ਜ਼ਿੰਦਗੀ ਦੇ ,ਠੋਕਰਾਂ ਬਿਨਾਂ ਕੋਈ ਵੀ ਇਨਸਾਨ ਸਿਆਣਾ ਨਹੀਂ ਬਣਦਾ।

19) ਹੁਨਰ ਹੋਵੇਗਾ ਤਾਂ ਦੁਨੀਆਂ ਖ਼ੁਦ ਸਲਾਮ ਕਰੇਗੀ ਜਨਾਬ ,ਅੱਡੀਆਂ ਚੁੱਕਣ ਨਾਲ ਕਿਰਦਾਰ ਉੱਚੇ ਨਹੀਂ ਹੁੰਦੇ ।

20) ਅਸੀਂ ਜਿੰਨੀ ਵੀ ਮਿਹਨਤ ਅਤੇ ਵਿਸ਼ਵਾਸ ਨਾਲ ਕੰਮ ਕਰਾਂਗੇ ,ਫਲ ਵੀ ਉਨਾ ਹੀ ਵਧੀਆ ਤੇ ਮਿੱਠਾ ਹੋਵੇਗਾ।

21) ਖੁਦਗਰਜਾਂ ਦੀ ਦੁਨੀਆਂ ਵਿੱਚ ਅਹਿਸਾਨ ਕਰਨਾ ਵੀ ਗੁਨਾਹ ਹੈ ,ਜਿਸ ਨੂੰ ਤੈਰਨਾ ਸਿਖਾਓ ਉਹ ਹੀ ਡੋਬਣ ਲਗਦਾ ਹੈ ।

22) ਕਰਜ਼ ਉਤਰ ਜਾਂਦਾ ਹੈ , ਅਹਿਸਾਨ ਨਹੀਂ ਉੱਤਰਦਾ ।

23) punjabi quotes punjabi status – ਸਾਰਿਆਂ ਦੇ ਜੀਵਨ ਵਿੱਚ ਦੁੱਖ ਆਉਂਦੇ ਹਨ ,ਬਸ ਇਨ੍ਹਾਂ ਦੁੱਖਾਂ ਵਿੱਚ ਸਾਰਿਆਂ ਦੇ ਸਬਰ ਦੀ ਪ੍ਰੀਖਿਆ ਲਈ ਜਾਂਦੀ ਹੈ ।

24) ਅੱਗੇ ਵਧੋ ,ਪਰ ਕਿਸੇ ਨੂੰ ਪਿੱਛੇ ਹਟਾ ਕੇ ਨਹੀਂ ।

25) ਖੋਹ ਕੇ ਖਾਣ ਵਾਲਿਆਂ ਦੇ ਕਦੇ ਢਿੱਡ ਨਹੀਂ ਭਰਦੇ ,ਤੇ ਵੰਡ ਕੇ ਖਾਣ ਵਾਲੇ ਕਦੇ ਭੁੱਖੇ ਨਹੀਂ ਰਹਿੰਦੇ ।

26) ਪਾਪ ਕਰਨ ਨਾਲੋਂ ਵੀ ਮਾੜਾ ਹੁੰਦਾ ਹੈ ਕੀਤੇ ਹੋਏ ਪੁੰਨ ਦਾ ਹੰਕਾਰ ਕਰਨਾ।

27) ਕੱਪੜੇ ਤੇ ਚਿਹਰੇ ਵੀ ਝੂਠ ਬੋਲਦੇ ਹਨ ,ਇਨਸਾਨ ਦੀ ਪਹਿਚਾਣ ਤਾਂ ਵਕਤ ਕਰਾ ਦਿੰਦਾ ਹੈ ।

28) ਅਕਲ ਕਿੰਨੀ ਵੀ ਤੇਜ਼ ਹੋਵੇ ,ਪਰ ਕਿਸਮਤ ਤੋਂ ਬਿਨਾਂ ਕਦੀ ਵੀ ਜਿੱਤ ਨਹੀਂ ਸਕਦੀ।

29) ਵਕਤ ਇੱਕ ਅਜਿਹੀ ਤੱਕੜੀ ਹੈ , ਜੋ ਬੁਰੇ ਵਕਤ ਵਿੱਚ ਆਪਣਿਆਂ ਦੇ ਵਜ਼ਨ ਦਾ ਦੱਸ ਦਿੰਦੀ ਹੈ ।

30) ਜ਼ਿੰਦਗੀ ਵਿੱਚ ਕਦੀ ਕਿਸੇ ਨੂੰ ਕਸੂਰਵਾਰ ਨਾ ਬਣਾਓ ,ਚੰਗੇ ਲੋਕ ਖ਼ੁਸ਼ੀਆਂ ਦਿੰਦੇ ਹਨ ਬੁਰੇ ਲੋਕ ਤਜਰਬਾ ।

31) ਪਿੱਠ ਹਮੇਸ਼ਾ ਮਜ਼ਬੂਤ ਰੱਖਣੀ ਚਾਹੀਦੀ ਹੈ ,ਕਿਉਂਕਿ ਸ਼ਾਬਾਸ਼ੀ ਅਤੇ ਧੋਖਾ ਦੋਵੇਂ ਪਿੱਠ ਪਿੱਛੇ ਹੀ ਮਿਲਦੇ ਹਨ ।

32) ਹਮੇਸ਼ਾ ਜੋ ਤੁਹਾਨੂੰ ਦਿਖਦਾ ਹੈ,ਜ਼ਰੂਰੀ ਨਹੀਂ ਉਹ ਹੀ ਸੱਚ ਹੈ ,ਕੁਝ ਗੱਲਾਂ ਤੁਹਾਡੇ ਸਮਝ ਤੋਂ ਪਰ੍ਹੇ ਵੀ ਹੋ ਸਕਦੀਆਂ ਹਨ ।

33) ਲੋਕ ਸਿਰਫ਼ ਗਿਆਨ ਦੇ ਸਕਦੇ ਹਨ , ਸਿਆਣਪ ਆਪਣੇ ਆਪ ਕਮਾਉਣੀ ਪੈਂਦੀ ਹੈ ।

34) ਸਾਨੂੰ ਆਪਣਾ ਦੁੱਖ ਅਤੇ ਹੋਰਾਂ ਦਾ ਸੁੱਖ ਹਮੇਸ਼ਾ ਵੱਡਾ ਲੱਗਦਾ ਹੈ ।

35)ਗੁੱਸਾ ਆਵੇ ਤਾਂ ਰੋਕਣਾ ਸਿੱਖੋ ,ਗਲਤੀ ਹੋਵੇ ਤੇ ਝੁਕਣਾ ਸਿੱਖੋ ।

36) ਦਿਮਾਗ ਤੇ ਬਣੀ ਟੈਂਸ਼ਨ ਅਤੇ ਮਨ ਤੇ ਪਿਆ ਬੋਝ ,ਅਕਸਰ ਜ਼ਿੰਦਗੀ ਜਿਊਣ ਦੀ ਮਿਠਾਸ ਖੋਹ ਲੈਂਦੇ ਹਨ ।

37) ਜ਼ਿੰਦਗੀ ਜਦੋਂ ਔਖੇ ਵੇਲੇ ਨਾਚ ਨਚਾਉਂਦੀ ਹੈ , ਤੇ ਆਪਣਿਆਂ ਤੇ ਬੇਗਾਨਿਆਂ ਦੀ ਪਹਿਚਾਣ ਕਰਾਉਂਦੀ ਹੈ ।

38) ਖਾਲੀ ਰਹਿ ਚਾਹੇ ਭਰਿਆ ਨਾਲ ਖਲੋਣ ਵਾਲੇ ਸਿਰਫ ਸੋਹਣੀਆ ਸ਼ਕਲ਼ਾ ਨਹੀਂ ਦੇਖਦੇ ।

39) ਬਹੁਤ ਚੰਗਾ ਵੀ ਨਾ ਬਣੋ , ਲੋਕ ਫੇਰ ਵੀ ਤੂਹਾਨੂੰ ਮਾੜਾ ਕਹਿਣਗੇ ।

40) ਕਿਸੇ ਨੂੰ ਤਕਲੀਫ ਦੇ ਕੇ ਆਪਣੀ ਖ਼ੁਸ਼ੀ ਦੀ ਦੁਆ ਨਾ ਕਰੋ , ਅਜਿਹੀਆਂ ਦੁਆਵਾਂ ਕਦੇ ਪ੍ਰਵਾਨ ਨਹੀਂ ਹੁੰਦੀਆਂ।

41) punjabi quotes punjabi status – ਦੋਗਲੇ ਕਿਰਦਾਰ ਵਾਲੇ ਲੋਕਾਂ ਤੋਂ ਦੋ ਗਜ਼ ਦੀ ਦੂਰੀ ਬਣਾ ਕੇ ਰੱਖੋ ।

42) ਝੂਠ ਬੋਲ ਕੇ ਬੁਰੇ ਬਣਨ ਤੋਂ ਬਿਹਤਰ ਹੈ ,ਕੀ ਤੁਸੀਂ ਸੱਚ ਬੋਲ ਕੇ ਬੁਰੇ ਬਣ ਜਾਓ ।

43) ਤਿੜਕਿਆ ਹੋਇਆ ਸ਼ੀਸ਼ਾ ਤੇ ਟੁੱਟੇ ਹੋਏ ਰਿਸ਼ਤੇ ਦੁਆਰਾ ਵਰਤਣਯੋਗ ਨਹੀਂ ਰਹਿੰਦੇ ।

44) ਬੋਲਣ ਤੋਂ ਪਹਿਲਾਂ ਸੋਚਣਾ ਜ਼ਰੂਰੀ ਹੈ , ਕਿਉਂਕਿ ਬੋਲੇ ਹੋਏ ਸ਼ਬਦ ਸਿਰਫ਼ ਮੁਆਫ਼ ਕੀਤੇ ਜਾਂਦੇ ਹਨ ,ਭੁਲਾਏ ਨਹੀਂ ਜਾਂਦੇ ।

45) ਮਦਦ ਉਸਦੀ ਕਰੋ ਜਿਸ ਵਿੱਚ ਕਮੀਆਂ ਬਹੁਤ ਹੋਣ , ਖ਼ੂਬੀਆਂ ਨਾਲ ਭਰੇ ਲੋਕਾਂ ਵਿੱਚ ਹੰਕਾਰ ਬਹੁਤ ਹੁੰਦਾ ਹੈ ।

46) ਬੇਗਾਨਿਆਂ ਦੀ ਦਿੱਤੀ ਅਕਲ ਤੇ ਆਪਣਿਆਂ ਨੇ ਦਿੱਤੇ ਦੁੱਖ,ਬੰਦੇ ਨੂੰ ਸਾਰੀ ਜ਼ਿੰਦਗੀ ਯਾਦ ਰਹਿੰਦੇ ਹਨ ।

47) ਇੱਕ ਸੁਪਨਾ ਟੁੱਟ ਜਾਣ ਤੋਂ ਬਾਅਦ ਦੂਸਰਾ ਸੁਪਨਾ ਦੇਖਣ ਦੇ ਹੌਸਲੇ ਨੂੰ ਹੀ ਜ਼ਿੰਦਗੀ ਕਹਿੰਦੇ ਹਨ ।

48) ਇਨਸਾਨ ਕੁਦਰਤ ਨੂੰ ਬਰਬਾਦ ਕਰਨਾ ਬੰਦ ਕਰੇ ,ਨਹੀਂ ਤਾਂ ਕੁਦਰਤ ਇਨਸਾਨ ਨੂੰ ਬਰਬਾਦ ਕਰ ਦੇਵੇਗੀ ।

49) ਆਪਣੇ ਅੰਦਰ ਝਾਕਣ ਲਈ ਹਿੰਮਤ ਦੀ ਲੋੜ ਹੁੰਦੀ ਹੈ , ਦੂਜਿਆਂ ਦੀ ਬੁਰਾਈ ਕਰਨ ਵਿੱਚ ਤਾਂ ਹਰ ਬੰਦਾ ਮਾਹਿਰ ਹੈ ।

50)  ਚੁੱਪ ਕਰ ਜਾਣਾ ਹਰ ਵੇਲੇ ਡਰਨਾ ਨਹੀਂ ਹੁੰਦਾ ਪੱਤਿਆਂ ਦਾ ਝਡ਼ ਜਾਣਾ ਰੁੱਖ ਦਾ ਮਰਨਾ ਨਹੀਂ ਹੁੰਦਾ ।

 

51) ਪੰਛੀ ਕਦੇ ਆਪਣੇ ਬੱਚਿਆਂ ਦੇ ਭਵਿੱਖ ਲਈ ਆਲ੍ਹਣੇ ਬਣਾ ਕੇ ਨਹੀਂ ਦਿੰਦੇ ,ਉਹ ਸਿਰਫ਼ ਉਨ੍ਹਾਂ ਨੂੰ ਉੱਡਣਾ ਸਿਖਾਉਂਦੇ ਹਨ।

52) ਯਕੀਨ ਰੱਖੋ , ਜੋ ਤੁਹਾਡਾ ਹੈ ਤੁਹਾਨੂੰ ਹੀ ਮਿਲੇਗਾ ।

53) ਰਿਸ਼ਤਿਆਂ ਨੂੰ ਵਕਤ ਦੇਣਾ ਸਿੱਖੋ, ਪਿਆਰ ਵੀ ਰਹੇਗਾ ਤੇ ਸਾਥ ਵੀ ਰਹੇਗਾ।

54) ਐਸ਼ ਦੀ ਜ਼ਿੰਦਗੀ ਜਿਊਣ ਲਈ, ਪਹਿਲਾਂ ਮੁਸੀਬਤਾਂ ਦੀ ਦੌੜ ਜਿੱਤਣੀ ਪੈਂਦੀ ਹੈ ।

54) ਕਦੇ ਵੀ ਮਨ ਹਲਕਾ ਕਰਨਾ ਹੋਵੇ ਤਾਂ ਪ੍ਰਮਾਤਮਾ ਅੱਗੇ ਰੋ ਕੇ ਕਰਨਾ ਚਾਹੀਦਾ ਹੈ,ਕਿਉਂਕਿ ਉਹ ਹਮੇਸ਼ਾਂ ਹੱਥ ਫੜਦਾ ਹੈ ਮਜ਼ਾਕ ਨਹੀਂ ਉਡਾਉਂਦਾ।

56) ਗੁਆਚੀ ਮਸੂਮੀਅਤ ਹੁਣ ਲੱਭਦੀ ਨਈਂ ,ਵਕਤ ਦੀ ਰਫ਼ਤਾਰ ਬਚਪਨ ਖਾ ਗਈ ।

57) ਹੰਕਾਰ ਇੱਕ ਅਜਿਹੀ ਪੌੜੀ ਹੈ , ਜਿੱਥੇ ਬੰਦਾ ਚੜ੍ਹਦਾ ਬੜੀ ਤੇਜ਼ ਹੈ ,ਪਰ ਜਦੋਂ ਡਿੱਗਦਾ ਹੈ ਤਾਂ ਪੱਲੇ ਕੁਝ ਨਹੀਂ ਰਹਿੰਦਾ ।

58) ਅਕਲ ਕੱਪੜਿਆਂ ਵਿੱਚੋਂ ਨਹੀਂ , ਗੱਲਬਾਤ ਅਤੇ ਆਦਤਾਂ ਵਿੱਚੋਂ ਝਲਕਦੀ ਹੈ ।

59) ਚੁੱਪ ਹੋ ਜਾਣਾ ਕਮਜ਼ੋਰੀ ਦੀ ਨਹੀਂ ,ਵੱਡੇਪਣ ਦੀ ਨਿਸ਼ਾਨੀ ਹੁੰਦੀ ਹੈ ,ਵਰਨਾ ਜੋ ਸਹਿ ਸਕਦਾ ਉਹ ਕਹਿ ਵੀ ਸਕਦਾ ਹੈਂ ।

60) ਕੋਈ ਤੱਕੜੀ ਨਹੀਂ ਹੁੰਦੀ ਰਿਸ਼ਤਿਆ ਦਾ ਵਜ਼ਨ ਤੋਲਣ ਲਈ ਬਸ ਪ੍ਰਵਾਹ ਦੱਸਦੀ ਹੈ ਫਿਕਰ ਦਾ ਪੱਲੜਾ ਕਿੰਨਾ ਭਾਰੀ ਹੈ।

61) ਸੰਸਾਰ ਵਿੱਚ ਸੱਭ ਤੋਂ ਸੁਰੱਖਿਅਤ ਬੀਮਾ ਪ੍ਰਮਾਤਮਾ ਤੇ ਭਰੋਸਾ ਬਸ ਯਾਦ ਰੱਖੋ ਅਤੇ ਚੰਗੇ ਕਰਮਾਂ ਦੀ ਕਿਸ਼ਤ ਸਮੇਂ ਤੇ ਭਰਦੇ ਰਹੋ ।

62. ਆਪਣੇ ਆਪ ਵਿੱਚ ਮਸਤ ਰਹਿਣਾ ਸਿੱਖੋ ,ਨਹੀਂ ਲੋਕ ਤਾਂ ਰੱਬ ਤੋਂ ਵੀ ਦੁਖੀ ਨੇ ।

63. ਮਾਪੇ ਗ਼ਰੀਬ ਹੋ ਸਕਦੇ ਨੇ ,ਪਰ ਮਮਤਾ ਕਦੇ ਗਰੀਬ ਨਹੀਂ ਹੁੰਦੀ ।

64. ਰੱਬ ਤੋਂ ਸਿਰਫ ਦੋ ਚੀਜਾਂ ਮੰਗਿਆ ਕਰੋ ਇੱਕ ਤੰਦੁਰੁਸਤੀ ਅਤੇ ਦੂਜਾ ਸਰਬੱਤ ਦਾ ਭਲਾ ।

65. ਜਾਣ ਵਾਲਿਆਂ ਨੂੰ ਕੀ ਪਤਾ ਯਾਦਾਂ ਦਾ ਬੋਝ ਕਿੰਨਾ ਭਾਰਾ ਹੁੰਦਾ ਹੈ ।

66. ਆਪਣੀ ਝੌਂਪੜੀ ਵਿੱਚ ਰਾਜ ਕਰਨਾ ,ਕਿਸੇ ਦੇ ਮਹਿਲ ਵਿੱਚ ਗੁਲਾਮੀ ਕਰਨ ਤੋਂ ਕਿਤੇ ਬਿਹਤਰ ਹੁੰਦਾ ਹੈ।

67.ਵਕਤ ਕੋਲੋਂ ਕਦੀ ਹਾਰਿਆ ਜਾਂ ਜਿੱਤਿਆ ਨਹੀਂ ਜਾਂਦਾ ਸਿਰਫ਼ ਸਿੱਖਿਆ ਜਾਂਦਾ ਹੈ ।

68.ਕਿਸੇ ਨੂੰ ਦੇਣ ਲਈ ਸਭ ਤੋਂ ਵੱਡਾ ਗਿਫਟ ਉਸ ਦੇ ਜਜ਼ਬਾਤਾਂ ਨੂੰ ਸਮਝਣਾ ਤੇ ਉਸ ਨੂੰ ਆਦਰ ਸਤਿਕਾਰ ਦੇਣਾ ।

69.ਜ਼ਿੰਦਗੀ ਇੱਕ ਅਨਜਾਣ ਕਿਤਾਬ ਵਰਗੀ ਹੈ ,ਅਗਲੇ ਪੰਨੇ ਤੇ ਕੀ ਲਿਖਿਆ ਕਿਸੇ ਨੂੰ ਨਹੀਂ ਪਤਾ ।

70.ਹਾਲਾਤ ,ਕਿਸਮਤ ,ਇਨਸਾਨ ਤੇ ਜ਼ਿੰਦਗੀ , ਸਮੇਂ ਦੇ ਨਾਲ ਸਭ ਬਦਲ ਜਾਂਦੇ ਨੇ ।

71. ਦਿਲ ਦੀਆਂ ਗੱਲਾਂ ਦਿਲ ਚ ਹੀ ਰੱਖੋ ,ਲੋਕ ਭੇਤ ਲੈ ਕੇ ਨੁਕਸਾਨ ਕਰਦੇ ਨੇ ।

72.ਗੱਲਾਂ ਤੇ ਸਾਰੇ ਹੀ ਸਿਆਣਪ ਦੀਆਂ ਕਰ ਲੈਂਦੇ ਨੇ ,ਰੌਲਾ ਤਾਂ ਦਿਲ ਅੰਦਰ ਬੇਈਮਾਨੀਆਂ ਦਾ ਆ ।

73.ਰਿਸ਼ਤਾ ਭਾਵੇਂ ਕੋਈ ਵੀ ਹੋਵੇ ਪਾਸਵਰਡ ਬਸ ਇੱਕ ਹੀ ਹੈ ਭਰੋਸਾ ।

74. ਜਿਥੋਂ ਮੌਕਾ ਮਿਲੇ ਸਿੱਖਣ ਦਾ ਉਥੋਂ ਸਿੱਖਣਾ ਚਾਹੀਦਾ , ਕਿਤਾਬ ਤੋਂ ,ਜ਼ਿੰਦਗੀ ਤੋਂ ,ਗਲਤੀ ਤੋਂ, ਗੁਰੂ ਤੋਂ ਔਂਕੜ ਤੋਂ ਠੋਕਰ ਤੋਂ ।

75.ਆਪਣੇ ਮਨ ਦੀ ਕਿਤਾਬ ਅਜਿਹੇ ਬੰਦੇ ਕੋਲ ਖੋਲ੍ਹੋ , ਜਿਹੜਾ ਇਹਨੂੰ ਪੜ੍ਹਨ ਤੋਂ ਬਾਅਦ ਤੁਹਾਨੂੰ ਸਮਝ ਸਕੇ ।

76. ਇਨਸਾਨ ਦੀ ਇਨਸਾਨੀਅਤ ਉਦੋਂ ਖ਼ਤਮ ਹੋ ਜਾਂਦੀ ਹੈ ,ਜਦੋਂ ਉਸ ਨੂੰ ਹੋਰਾਂ ਦੇ ਦਰਦ ਉੱਤੇ ਹਾਸਾ ਆਉਣ ਲੱਗ ਜਾਂਦਾ ਹੈ ।

77.ਸਮੇਂ ਤੋਂ ਪਹਿਲਾਂ ਬੋਲੇ ਗਏ ਬੋਲ ਅਤੇ ਸਮੇਂ ਤੋਂ ਪਹਿਲਾਂ ਤੋੜੇ ਗਏ ਫਲ ਦੋਵੇਂ ਵਿਅਰਥ ਜਾਂਦੇ ਹਾਂ ।

78.ਗਵਾਉਣ ਤੋਂ ਬਾਅਦ ਹੀ ਅਕਸਰ ਖਿਆਲ ਆਉਂਦਾ ਹੈ ,ਕੀ ਕਿੰਨਾ ਕੀਮਤੀ ਸੀ ਵਕਤ, ਵਿਅਕਤੀ ਤੇ ਰਿਸ਼ਤਾ ।

79.ਕਿਤਾਬਾਂ ਦੀ ਅਹਿਮੀਅਤ ਆਪਣੇ ਜਗ੍ਹਾ ਹੈ ,ਜਨਾਬ ਸਬਕ ਉਹੀ ਯਾਦ ਰਹਿੰਦੇ ਨੇ ,ਜੋ ਵਕਤ ਤੇ ਲੋਕ ਸਿਖਾਉਂਦੇ ਨੇ ।

80.ਜਿਸ ਰਾਹ ਤੇ ਤੁਸੀਂ ਇਕੱਲੇ ਰਹਿ ਜਾਂਦੇ ਹੋ ,ਤਾਂ ਸਮਝ ਲੈਣਾ ਕੀ ਤੁਸੀਂ ਸਹੀ ਰਾਹ ਤੇ ਤੁਰ ਰਹੇ ਹੋ , ਕਿਉਂਕਿ ਸੱਚ ਦੇ ਰਾਹ ਤੇ ਕੋਈ ਵੀ ਸਾਥ ਨਹੀਂ ਦਿੰਦਾ ।

81. ਕੁਝ ਤਾਂ ਹੈ ਜੋ ਟੁੱਟ ਰਿਹਾ ਅੰਦਰ ਹੀ ਅੰਦਰ ,ਪਤਾ ਨਹੀਂ ਭਰੋਸਾ ਜਾਂ ਸਬਰ ।

82. ਤੁਹਾਡੇ ਆਪਣੇ ਉਹੀ ਹੁੰਦੇ ਹਨ ,ਜੋ ਤੁਹਾਨੂੰ ਤੁਹਾਡੇ ਔਗੁਣਾਂ ਸਣੇ ਕਬੂਲ ਕਰਦੇ ਹਨ ।

83. ਬਹੁਤ ਘੱਟ ਹੁੰਦੇ ਹਨ ਜੋ ਬਿਨਾਂ ਕਿਸੇ ਸ਼ਰਤ ਤੋਂ ਪਿਆਰ ਨਿਭਾਉਂਦੇ ਹਨ ਰਿਸ਼ਤੇ ਨਿਭਾਉਂਦੇ ਹਨ ।

84. ਕਦੇ ਕਦੇ ਜ਼ਿੰਦਗੀ ਨੂੰ ਕਮਲਿਆਂ ਵਾਂਗ ਵੀ ਜੀਅ ਲੈਣਾ ਚਾਹੀਦਾ ਹੈ ,ਬਹੁਤਿਆਂ ਸਿਆਣਿਆਂ ਨਾਲ ਤਾਂ ਬੱਚੇ ਵੀ ਨਹੀਂ ਖੇਡਦੇ ।

85.ਇਹ ਵੀ ਜ਼ਿੰਦਗੀ ਦੇ ਤਜਰਬੇ ਆ ,ਲੋਕ ਆਪਣੇ ਆਪ ਨੂੰ ਸਹੀ ਦੱਸਣ ਲਈ ਦੂਸਰਿਆਂ ਨੂੰ ਨਿੰਦਦੇ ਆ ।

 

86.ਮਨ ਵਿੱਚ ਮੈਲ ਰੱਖਣੀ ਅਤੇ ਬਾਹਰੋਂ ਚੰਗੇ ਹੋਣ ਦਾ ਦਿਖਾਵਾ ਕਰਨਾ ਇਹ ਚਲਾਕੀਆਂ ਉਹਦੇ ਦਰ ਤੇ ਨਹੀਂ ਚਲਦੀਆਂ ।

87.ਸੰਸਾਰ ਦਾ ਸਭ ਤੋਂ ਸੁਰੱਖਿਅਤ ਬੀਮਾ “ਪ੍ਰਮਾਤਮਾ ਤੇ ਭਰੋਸਾ ” ਬਸ ਯਾਦ ਰੱਖੋ ਤੇ “ਚੰਗੇ ਕਰਮਾਂ ਦੀ ਕਿਸ਼ਤ” ਸਮੇਂ ਤੇ ਭਰਦੇ ਰਹੋ ।

88. ਕਈ ਵਾਰ ਜ਼ਿੰਦਗੀ ਅਜਿਹੇ ਮੋੜ ਤੇ ਲਿਆ ਕੇ ਖੜ੍ਹੀ ਕਰ ਦਿੰਦੀ ਹੈ ,ਕੀ ਜੇ ਗੱਲਾਂ ਕਹਿ ਦੇਈਏ ਤਾਂ ਰਿਸ਼ਤੇ ਜਾਂਦੇ ਨੇ,
ਅਤੇ ਜੇ ਦਿਲ ਵਿੱਚ ਰੱਖ ਲਈਆਂ ਜਾਣ ਤਾਂ ਇਨਸਾਨ ਖੁਦ ਮਰ ਜਾਂਦਾ ਹੈ ।

89.ਜ਼ਮੀਨਾਂ ਉੱਪਰ ਕਬਜ਼ਾ ਘੱਟ ਵੱਧ ਹੋ ਸਕਦਾ ਹੈ ,ਪਰ ਅਸਮਾਨ ਸਭ ਨੂੰ ਬਰਾਬਰ ਹੀ ਮਿਲਦਾ ਹੈ ।

90. ਰੱਬ ਤੋਂ ਸਿਰਫ਼ ਦੋ ਚੀਜ਼ਾਂ ਮੰਗਿਆ ਕਰੋ , ਇੱਕ ਤੰਦਰੁਸਤੀ ਤੇ ਦੂਸਰਾ ਸਭ ਦਾ ਭਲਾ ,ਫਿਰ ਸਭ ਠੀਕ ਹੋਵੇਗਾ ।

91. ਜਿਸ ਵਿੱਚ ਸੱਚ ਬੋਲਣ ਦਾ ਹੌਸਲਾ ਹੁੰਦਾ ਹੈ , ਸਭ ਤੋਂ ਵੱਧ ਨਫ਼ਰਤ ਦਾ ਪਾਤਰ ਉਹੀ ਬਣਦਾ ਹੈ ।

92. ਨੀਤਾਂ ਨੂੰ ਹੀ ਮਿਲਣ ਮੁਰਾਦਾਂ ਤੇ ਮਿਹਨਤਾਂ ਨੂੰ ਹੀ ਫਲ ਲੱਗਦੇ ਨੇ ਜੇ ਉਹਦੀ ਰਜ਼ਾ ਹੋਵੇ ਤਾਂ ਪਾਣੀ ਉੱਚਿਆਂ ਵੱਲ ਵੀ ਵਗਦੇ ਨੇ ।

93. ਸਮਾਜ ਦੇ ਡਰ ਤੋਂ ਫ਼ੈਸਲੇ ਨਹੀਂ ਬਦਲੀ ਦੇ ,ਕਿਉਂਕਿ ਸਮਾਜ ਸਿਰਫ਼ ਨਸੀਹਤ ਦਿੰਦਾ ਹੈ ਰੋਟੀ ਨਹੀਂ ।

94. ਜ਼ਿੰਦਗੀ ਉਹੀ ਆ ਜੋ ਜੀਅ ਰਹੇ ਆ ,ਇਹ ਕਰਾਂਗੇ ਉਹ ਕਰਾਂਗੇ ਇਹ ਤਾਂ ਸਿਰਫ਼ ਸੁਪਨੇ ਆ ।

95. ਜ਼ਿੰਦਗੀ ਜਿਸ ਨੂੰ ਖੁਸ਼ੀ ਨਹੀਂ ਦਿੰਦੀ ,ਉਸ ਨੂੰ ਤਜਰਬੇ ਬਹੁਤ ਦਿੰਦੀ ਹੈ ।

96.ਬੇਸਮਝ ਸੀ ਤਾਂ ਖ਼ੁਸ਼ੀਆਂ ਜ਼ਿਆਦਾ ਸੀ ,ਸਮਝਦਾਰ ਹੋ ਗਏ ਤਾਂ ਦੁੱਖ ਜ਼ਿਆਦਾ ਹੋ ਗਏ ।

97. ਇਕ ਗੱਲ ਯਾਦ ਰੱਖੋ ,ਆਪਣੇ ਦਿਮਾਗੀ ਸਕੂਨ ਲਈ ਕੁਝ ਲੋਕਾਂ ਨੂੰ ਨਜ਼ਰ ਅੰਦਾਜ਼ ਕਰਨਾ ਕਮਜ਼ੋਰੀ ਨਹੀਂ ਅਕਲਮੰਦੀ ਹੁੰਦੀ ਹੈ ।

98. ਜਦੋਂ ਤੂੰ ਨਾਲ ਹੁੰਦਾ ਮਾਲਕਾ , ਫਿਰ ਫਿਕਰ ਨਹੀਂ ਰਹਿੰਦੀ, ਸਾਥ ਬਣਾਈ ਰੱਖੀ, ਤਾਂ ਕਿ ਅਸੀਂ ਬੇਫ਼ਿਕਰੇ ਹੋ ਕੇ ਕਰ ਰਹੀਏ ।

99.ਸੂਈ ਦੀ ਫਿਤਰਤ ਸਿਰਫ ਚੁੱਭਣ ਦੀ ਸੀ , ਮਿਲਿਆ ਸਾਥ ਧਾਗੇ ਦਾ, ਤਾਂ ਫਿਤਰਤ ਬਦਲ ਗਈ ।

100.ਬੰਦਾ ਆਪਣੀ ਨੀਅਤ ਸਾਫ਼ ਰੱਖੇ , ਬਰਕਤਾਂ ਬਾਬਾ ਨਾਨਕ ਆਪੇ ਦੇ ਦਿੰਦਾ ਹੈ ।

 

1 thought on “punjabi quotes punjabi status – 100 punjabi quotes in punjabi – punjabi quotes on life in punjabi – quotes in punjabi – ਪੰਜਾਬੀ ਸਟੇਟਸ”

Leave a ReplyCancel reply