ਅਨਮੋਲ ਗੱਲਾਂ January 26, 2018 ਆਪਣਾ ਰੰਗਲਾ ਪੰਜਾਬ ਟੀਮ Leave a comment ਔਖੇ ਹਾਲਾਤਾਂ ਨੂੰ ਸਹਿਣ ਦੀ ਤਾਕਤ ਸਿਰਫ ਪ੍ਰਮਾਤਮਾ ਨੂੰ ਯਾਦ ਕਰਨ ਨਾਲ ਹੀ ਮਿਲਦੀ ਹੈ. 2. ਜੋ ਤੁਹਾਡੀ ਖਾਮੋਸ਼ੀ ਨਾ ਪੜ ਸਕੇ ਉਸ ਨੂੰ ਆਪਣਾ ਦੁੱਖ ਬੋਲ ਕੇ ਦੱਸਣਾ , ਸਮਾਂ ਬਰਬਾਦ ਕਰਨ ਵਾੰਗ ਹੈ . Share this: Click to share on WhatsApp (Opens in new window) WhatsApp Tweet Click to email a link to a friend (Opens in new window) Email AJJ DA VICHAAR – ਅੱਜ ਦਾ ਵਿਚਾਰ – ਕੋਈ ਵੀ ਵਿਅਕਤੀ ਸੰਸਾਰ ਵਿਚ ਸਾਡਾ ਦੋਸਤ ਜਾਂ ਦੁਸ਼ਮਣ ਬਣ ਕੇ ਨਹੀਂ ਆਉਂਦਾ , ਸਾਡਾ ਵਿਵਹਾਰ ਅਤੇ ਸ਼ਬਦ ਹੀ ਲੋਕਾਂ ਨੂੰ ਦੋਸਤ ਅਤੇ ਦੁਸ਼ਮਣ ਬਣਾਉਂਦੇ ਹਨDateJanuary 21, 2025In relation toAjj Da VichaarSmile And Shine – ਥੋੜਾ ਥੋੜਾ ਹੱਸਣਾ ਜਰੂਰ ਚਾਹੀਦਾ, ਜੇਕਰ ਸਿਰਫ ਹੱਸਣ ਨਾਲ ਅਸੀਂ ਆਪਣੇ ਆਪ ਨੂੰ ਤਨਾਵ ਮੁਕਤ ਤੇ ਆਪਣੇ ਆਸ ਪਾਸ ਦੇ ਲੋਕ ਲਈ ਮਹੌਲ ਖੁਸ਼ਗਵਾਰ ਬਣਾ ਦਈਏ ਤਾਂ, ਇਸ ਤੋਂ ਵਧੀਆ ਹੋਰ ਕੀ ਹੋ ਸਕਦਾ ਹੈDateMarch 14, 2018In relation toAjj Da VichaarAnmulle-Vichaar – ਅਣਮੁੱਲੇ ਵਿਚਾਰDateJune 6, 2018In relation toToday's Thought