Send the following on WhatsApp
Continue to Chatਗੁਰੂ ਰੰਧਾਵਾ ਤੇ ਹੋਏ ਕੈਨੇਡਾ ਚ ਹਮਲੇ ਤੇ ਬਾਅਦ , ਗੁਰੂ ਇੰਡੀਆ ਵਾਪਿਸ ਪਹੁੰਚ ਚੁੱਕੇ ਹਨ , ਓਹਨਾ ਦੇ ਭਰਵੱਟੇ ਦੇ ਉੱਤੇ ਤਿੰਨ ਟਾਂਕੇ ਲੱਗੇ ਹਨ , ਓਹਨਾ ਨੇ ਅੱਗੇ ਤੋਂ ਕੈਨੇਡਾ ਚ ਸ਼ੋਅ ਨਾ ਕਰਨ ਦਾ ਫੈਸਲਾ ਲਿਆ ਹੈ । https://apnaranglapunjab.com/guru-randhawa-canada-accident/