ਕੋਰੀਆ ਸੁਪਰ ਸੀਰੀਜ਼ ਜਿੱਤੀ ਪੀਵੀ ਸਿੰਧੂ September 17, 2017 AMARPREET SINGH LEHAL Leave a comment ਕੋਰੀਆਈ ਸੁਪਰ ਸੀਰੀਜ਼ ਫਾਈਨਲ: ਪੀਵੀ ਸਿੰਧੂ ਨੇ ਇਤਿਹਾਸ ਰਚਿਆ, ਕੋਰੀਆ ਸੁਪਰ ਸੀਰੀਜ਼ ਜਿੱਤੀ: ਸਿੰਧੂ ਕੋਰੀਆ ਓਪਨ ਦਾ ਖਿਤਾਬ ਜਿੱਤਣ ਵਾਲੀ ਪਹਿਲਾ ਭਾਰਤੀ ਖਿਡਾਰੀ ਭਾਰਤ ਦੀ ਪ੍ਰਮੁੱਖ ਬੈਡਮਿੰਟਨ ਖਿਡਾਰੀ ਪੀ.ਵੀ. ਸਿੰਧੂ ਨੇਕੋਰੀਆ ਓਪਨ ਦੀ ਜਪਾਨੀ ਖਿਡਾਰੀ Nojomi ਓਕੂਹਾਰਾ ਫਾਈਨਲ ਹਰਾ ਕੇ ਇਹ ਖਿਤਾਬ ਜਿੱਤਿਆ।ਇਸ ਜਿੱਤ ਨਾਲ ਸਿੰਧੂ ਹਾਰ ਦਾ ਬਦਲਾ ਲੈਣ ਦੀ ਤਮੰਨਾ ਵੀਪੂਰੀ ਕਰ ਲਈ ਹੈ। ਸਿੰਧੂ ਨੇ ਇਕ ਘੰਟੇ ਤੱਕ ਚੱਲੇ ਇਸ ਮੁਕਾਬਲੇ ‘ਚ 22-20, 11-21, 21-18 ਨਾਲ ਇਹ ਖਿਤਾਬ ਆਪਣੇ ਨਾਮ ਕਰ ਲਿਆ ਹੈ। Share this: Click to share on WhatsApp (Opens in new window) WhatsApp Tweet Click to email a link to a friend (Opens in new window) Email ਚੀਕੂ ਖਾਣ ਦੇ ਫਾਇਦੇ – ਚੀਕੂ ਦਾ ਫ਼ਲ ਸਾਡੀ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੈ,ਖਾਸ ਕਰ ਕੇ ਸਾਡੀ ਸਕਿਨ ਅਤੇ ਵਾਲਾਂ ਲਈ,ਭਾਰਤ ਅਤੇ ਮੈਕਸੀਕੋ ਦੇ ਵਿੱਚ ਇਸ ਦੀ ਪੈਦਾਵਾਰ ਸਭ ਤੋਂ ਜ਼ਿਆਦਾ ਕੀਤੀ ਜਾਂਦੀ ਹੈ।DateMarch 10, 2018In relation toHealth tipsROYAL ENFIELD BULLET IN PUNJAB – ਪੰਜਾਬ ਦੇ ਨੌਜਵਾਨਾਂ ਵਿੱਚ ਬੁਲੇਟ ਦਾ ਕਰੇਜ – ਪੰਜਾਬ ਵਿੱਚ ਬੁਲੇਟ ਦੀ ਬਾਦਸ਼ਾਹਤ ਹੁਣ ਤੋਂ ਹੀ ਨਹੀਂ ਕਈ ਦਹਾਕਿਆ ਤੋਂ ਹੈ। ਇਸ ਨੂੰ ਮਸ਼ਹੂਰ ਕਰਨ ਵਿੱਚ ਗਾਣਿਆਂ ਦੇ ਨਾਲ ਨਾਲ ਇਸ ਦੀ ਦਮਦਾਰ ਲੁਕ ਤੇ ਇਸ ਦੀ ਪਾਵਰ ਦਾ ਵੀ ਹੱਥ ਹੈ।DateOctober 30, 2017In relation toEntertainmentਖ਼ਬਰਾਂ ਦੇ ਚੈਨਲ ਸਿਰਫ ਮਨੋਰੰਜਨ ਦੇ ਚੈਨਲ ਕਿਉਂ ਬਣ ਕੇ ਰਹਿ ਗਏ ਹਨ ?DateOctober 22, 2017In relation toBlog